Young Sardar Bhagat Singh-Indian Freedom Fighter Painting

Buy this Painting

Young Sardar Bhagat Singh-Indian Freedom Fighter Painting

Size: 24 inches x 48 inches

Medium: Acrylic Colors on Canvas

Original Handmade Painting: Available

Canvas Prints: Available

Young Sardar Bhagat Singh-Indian Freedom Fighter Painting is World famous Original handmade Portrait of Sardar Bhagat Singh when he was around 10 years of age and it is made from the natural Pigment water colors and acrylic colors. It is a tribute to the sacrifice of Sardar Bhagat Singh for this nation.

ਮੈਂ ਘਾਹ ਹਾਂ
ਮੈਂ ਤੁਹਾਡੇ ਹਰ ਕੀਤੇ ਕਰਾਏ ‘ਤੇ ਉੱਗ ਆਵਾਂਗਾ
ਬੰਬ ਸੁੱਟ ਦਿਉ ਭਾਵੇਂ ਵਿਸ਼ਵ-ਵਿਦਿਆਲੇ ‘ਤੇ
ਬਣਾ ਦਿਉ ਹਰ ਹੋਸਟਲ ਮਲਬੇ ਦੇ ਢੇਰ
ਸੁਹਾਗਾ ਫੇਰ ਦਿਉ ਬੇਸ਼ੱਕ ਸਾਡੀਆਂ ਝੁੱਗੀਆਂ ‘ਤੇ
ਮੈਨੂੰ ਕੀ ਕਰੋਗੇ ?
ਮੈਂ ਤਾਂ ਘਾਹ ਹਾਂ, ਹਰ ਚੀਜ਼ ਢਕ ਲਵਾਂਗਾ
ਹਰ ਢੇਰ ‘ਤੇ ਉੱਗ ਆਵਾਂਗਾ
ਬੰਗੇ ਨੂੰ ਢੇਰੀ ਕਰ ਦਿਓ
ਸੰਗਰੂਰ ਨੂੰ ਮਿਟਾ ਦਿਓ
ਧੂੜ ‘ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ
ਮੇਰੀ ਹਰਿਆਲੀ ਆਪਣਾ ਕੰਮ ਕਰੇਗੀ….
ਦੋ ਸਾਲ, ਦਸ ਸਾਲ ਬਾਦ
ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ,
“ਇਹ ਕਿਹੜੀ ਥਾਂ ਹੈ ?
ਮੈਨੂੰ ਬਰਨਾਲੇ ਉਤਾਰ ਦੇਣਾ
ਜਿੱਥੇ ਹਰੇ ਘਾਹ ਦਾ ਜੰਗਲ ਹੈ ।”
ਮੈਂ ਘਾਹ ਹਾਂ, ਮੈਂ ਆਪਣਾ ਕੰਮ ਕਰਾਂਗਾ
ਮੈਂ ਤੁਹਾਡੇ ਹਰ ਕੀਤੇ ਕਰਾਏ ‘ਤੇ ਉੱਗ ਆਵਾਂਗਾ
(ਨੋਟ: ਇਹ ਕਵਿਤਾ ਅੰਗ੍ਰੇਜੀ ਕਵੀ ਕਾਰਲ
ਸੈਂਡਬਰਗ ਦੀ ਕਵਿਤਾ ‘ਗਰਾਸ’ (ਘਾਹ)
ਦਾ ਪੰਜਾਬੀ ਰੂਪਾਂਤਰਣ ਹੈ)

-Paash

-Artist Gurdish Pannu

More Paintings by Gurdish Pannu